पंजाब में कोरोना : आज पटियाला में 18, जालंधर में 6 और अमृतसर में 2 नए पाजीटिव केस, अब तक 17 मौत

Daily Samvad
3 Min Read

डेली संवाद, चंडीगढ़
पंजाब में कोरोना का प्रकोप लगातार बढ़ रहा है। पटियाला में एक ही दिन आज 18 नए केस सामने आए हैं। जालंधर में 6 नए मरीज पाए गए, जबकि अमृतसर में 2 केस कोरोना का पाजीटिव आया है। वहीं, फगवाड़ा में कोरोना पाजीटिव पाई गई नन्ही बच्ची की मौत हो गई है। अब तक पंजाब में कुल 17 लोगों के मौत कोरोना से हुई है।

[ads2]

पंजाब सरकार द्वारा जारी मीडिया बुलेटिन

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 8757
2. ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 8757
3. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 283
4. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 7433
5. ਰਿਪੋਰਟ ਦੀ ਉਡੀਕ ਹੈ 1041
6. ਠੀਕ ਹੋਏ ਮਰੀਜ਼ਾਂ ਦੀ ਗਿਣਤੀ 66
7. ਐਕਟਿਵ ਕੇਸ 200
8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 01
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 01

 

10. ਮ੍ਰਿਤਕਾਂ ਦੀ ਕੁੱਲ ਗਿਣਤੀ 17

23-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-26

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ ਟਿੱਪਣੀ
ਪਟਿਆਲਾ 18 ਪਾਜ਼ੇਟਿਵ ਕੇਸ ਦੇ ਸੰਪਰਕ
ਅੰਮ੍ਰਿਤਸਰ 2 ਪਾਜ਼ੇਟਿਵ ਕੇਸ ਦੇ ਸੰਪਰਕ
ਜਲੰਧਰ 6 ਪਾਜ਼ੇਟਿਵ ਕੇਸ ਦੇ ਸੰਪਰਕ

 

23.4.2020 ਨੂੰ ਕੇਸ:

  • ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
  • ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
  • ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 00
  • ਠੀਕ ਹੋਏ ਮਰੀਜ਼ਾਂ ਦੀ ਗਿਣਤੀ -13 (ਫ਼ਤਹਿਗੜ੍ਹ ਸਾਹਿਬ ਤੋਂ 1, ਮਾਨਸਾ ਤੋਂ 1, ਮੋਗਾ ਤੋਂ 4, ਪਠਾਨਕੋਟ ਤੋਂ 5, ਸੰਗਰੂਰ ਤੋਂ 1, ਰੋਪੜ ਤੋਂ 1)
  • ਮੌਤਾਂ ਦੀ ਗਿਣਤੀ- ਕਪੂਰਥਲਾ ਤੋਂ 1

[ads1]

2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਲੜੀ ਨੰ:

 

ਜ਼ਿਲ੍ਹਾ ਪੁਸ਼ਟੀ ਹੋਏ ਕੇਸਾਂ ਦੀ

ਗਿਣਤੀ

ਕੁੱਲ ਐਕਟਿਵ ਕੇਸ ਠੀਕ ਹੋਏ ਮਰੀਜ਼ਾਂ ਦੀ  ਗਿਣਤੀ ਮੌਤਾਂ ਦੀ ਗਿਣਤੀ
1. ਐਸ.ਏ.ਐਸ. ਨਗਰ 62 46 14 2
2. ਜਲੰਧਰ 59 51 6 2
3. ਪਟਿਆਲਾ 49 48 1 0
4. ਪਠਾਨਕੋਟ 24 18 5 1
5. ਐਸ.ਬੀ.ਐਸ. ਨਗਰ 19 0 18 1
6. ਲੁਧਿਆਣਾ 16 9 3 4
7. ਅੰਮ੍ਰਿਤਸਰ 13 10 1 2
8. ਮਾਨਸਾ 11 9 2 0
9. ਹੁਸ਼ਿਆਰਪੁਰ 7 2 4 1
10. ਮੋਗਾ 4 0 4 0
11. ਫ਼ਰੀਦਕੋਟ 3 2 1 0
12. ਰੋਪੜ 3 0 2 1
13. ਸੰਗਰੂਰ 3 2 1 0
14. ਕਪੂਰਥਲਾ 3 1 1 1
15. ਬਰਨਾਲਾ 2 0 1 1
16. ਫ਼ਤਹਿਗੜ੍ਹ ਸਾਹਿਬ 2 0 2 0
17. ਗੁਰਦਾਸਪੁਰ 1 0 0 1
18. ਮੁਕਤਸਰ 1 1 0 0
19. ਫ਼ਿਰੋਜਪੁਰ 1 1 0 0
ਕੁੱਲ 283 200 66 17












728
Share This Article
Leave a Comment

Leave a Reply

Your email address will not be published. Required fields are marked *