कांग्रेसी नेता लक्की के लिए ‘अनलकी’ रहा निगम दफ्तर में हंगामा करना, कट गया चालान, देखें VIDEO

Daily Samvad
2 Min Read

chalan

निशा शर्मा
डेली संवाद, जालंधर

ਪੰਜਾਬ ਮੀਡੀਅਮ ਸਕੇਲ ਬੋਰਡ ਦੇ ਨਿਦੇਸ਼ਕ ਤੇ ਕਾਂਗਰਸੀ ਨੇਤਾ ਮਲਵਿੰਦਰ ਸਿੰਘ ਲੱਕੀ ਵਲੋਂ ਨਗਰ ਨਿਗਮ ਦਫਤਰ ‘ਚ ਜਾ ਕੇ ਹੰਗਾਮਾ ਕਰਨ ਮਹਿੰਗਾ ਪੈ ਗਿਆ ਹੈ | ਨਗਰ ਨਿਗਮ ਦੇ ਤਹਿਬਜ਼ਾਰੀ ਵਿਭਾਗ ਨੇ ਕਾਂਗਰਸੀ ਨੇਤਾ ਦੇ ਦਫਤਰ ਦੇ ਬਾਹਰ ਖੜੀਆਂ ਗੱਡੀਆਂ ਕਰਨ ਕਰ ਕੇ ਉਹਨਾਂ ਦਾ ਚਲਾਨ ਕਰ ਦਿੱਤਾ ਹੈ |

ਕਾਂਗਰਸੀ ਨੇਤਾ ਲੱਕੀ ਦਾ ਕੇਸਰ ਪੈਟ੍ਰੋਲ ਪੰਪ ਕੋਲੋਂ ਗੱਡੀਆਂ ਸੇਲ ਪਰਚੇਜ ਦਾ ਕਾਰੋਬਾਰ ਹੈ ਤੇ ਇਸ ਦੇ ਨਾਲ ਹੀ ਉਹਨਾਂ ਦਾ ਦਫਤਰ ਵੀ ਉਥੇ ਹੀ ਹੈ | ਜਦੋਂ ਇਸ ਬਾਰੇ ਨਗਰ ਨਿਗਮ ਦੇ ਤਹਿਬਜ਼ਾਰੀ ਵਿਭਾਗ ਦੇ ਸੁਪਰੀਡੈਂਟ ਨੂੰ ਪੁਛਿਆ ਗਿਆ ਕੀ ਉਥੇ ਨਜਾਇਜ ਰੂਪ ‘ਚ ਗੱਡੀਆਂ ਖੜੀਆਂ ਕਰਨ ਬਾਰੇ ਪੁਛਿਆ ਗਿਆ ਤਾਂ ਉਹਨਾਂ ਨੇ ਕਿਹਾ ਜਲਦ ਹੀ ਜਾਂਚ ਕਰ ਕਾਰਵਾਈ ਕੀਤੀ ਜਾਏਗੀ |

ਮਨਦੀਪ ਸਿੰਘ (ਸੁਪਰੀਡੈਂਟ, ਤਹਿਬਜ਼ਾਰੀ ਵਿਭਾਗ) ਕੁਝ ਹੀ ਦੇਰ ਬਾਅਦ ਨਗਰ ਨਿਗਮ ਦੇ ਤਹਿਬਜ਼ਾਰੀ ਵਿਭਾਗ ਦੇ ਇੰਸਪੈਕਟਰ ਦਲਬੀਰ ਸਿੰਘ ਨੇ ਮੌਕੇ ਤੇ ਜਾ ਕੇ ਜਾਂਚ ਕੀਤੀ ਤਾਂ ਉਹਨਾਂ ਨੇ ਦੁਕਾਨ ਦਾ ਚਲਾਨ ਕਰ ਦਿੱਤਾ ਗਿਆ | ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕੀ ਉਹਨਾਂ ਨੇ ਚਲਾਨ ਕਰ ਦਿੱਤਾ ਗਿਆ ਤੇ ਉਥੋਂ ਗੱਡੀਆਂ ਚੁਕਵਾਉਣ ਦਾ ਕੰਮ ਟ੍ਰੈਫਿਕ ਪੁਲਿਸ ਦਾ ਹੈ | ਹੁਣ ਦੇਖਣਾ ਇਹ ਹੋਏਗਾ ਕੀ ਟ੍ਰੈਫਿਕ ਪੁਲਿਸ ਨੇਤਾ ਜੀ ਖਿਲਾਫ ਕਦੋਂ ਤੇ ਕੀ ਕਾਰਵਾਈ ਕਰਦੇ ਹਨ |

निगम के सुपरिंटैंडेंट क्या बोले, देखें VIDEO

https://youtu.be/Fo88hu9hTVQ




728

728
Share This Article
Leave a Comment

Leave a Reply

Your email address will not be published. Required fields are marked *