जालंधर में कोरोना वायरस का जबरदस्त अटैक, एक ही दिन में मिले 12 नए मरीज, अब तक 78 पाजीटिव, 3 की मौत, पढ़ें पंजाब के हर जिले की रिपोर्ट

Daily Samvad
3 Min Read
Punjab Government
WhatsApp Group Join Now
WhatsApp Channel Join Now

डेली संवाद, चंडीगढ़
पंजाब में सबसे ज्यादा जालंधर संक्रमित हो रहा है। जालंधर में कोरोना वायरस का जबरदस्त अटैक हुआ है। रविवार को एक ही दिन में 12 नए मरीज मिलने से पुलिस और प्रशासन सभी परेशान हैं। जालंधर में अब तक 78 पाजीटिव हैं, जबकि 3 लोगों की कोरोना से मौत हो गई है।

[ads2]

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 14317
2. ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 14317
3. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 322
4. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 10497
5. ਰਿਪੋਰਟ ਦੀ ਉਡੀਕ ਹੈ 3498
6. ਠੀਕ ਹੋਏ ਮਰੀਜ਼ਾਂ ਦੀ ਗਿਣਤੀ 86
7. ਐਕਟਿਵ ਕੇਸ 218
8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 00
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 01

 

10. ਮ੍ਰਿਤਕਾਂ ਦੀ ਕੁੱਲ ਗਿਣਤੀ 18

26-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-14

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ ਟਿੱਪਣੀ
ਜਲੰਧਰ 12 2 ਨਵੇਂ ਕੇਸ ਅਤੇ 10 ਪਾਜ਼ੇਟਿਵ ਕੇਸ ਦੇ ਸੰਪਰਕ
ਲੁਧਿਆਣਾ 1 ਪਾਜ਼ੇਟਿਵ ਕੇਸ ਦੇ ਸੰਪਰਕ
ਐਸ.ਬੀ.ਐਸ. ਨਗਰ 1 *ਨਵਾਂ ਕੇਸ

ਸੰਕਰਮਣ ਦੇ ਸੋਮੇ ਪੰਜਾਬ ਤੋਂ ਬਾਹਰ ਦੇ ਹਨ।

26.4.2020 ਨੂੰ ਕੇਸ:

  • ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
  • ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
  • ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 00
  • ਠੀਕ ਹੋਏ ਮਰੀਜ਼ਾਂ ਦੀ ਗਿਣਤੀ -14 (ਲੁਧਿਆਣਾ ਤੋਂ 2, ਐਸ.ਏ.ਐਸ. ਨਗਰ ਤੋਂ 8 ਅਤੇ ਪਠਾਨਕੋਟ ਤੋਂ 4)
  • ਮੌਤਾਂ ਦੀ ਗਿਣਤੀ- ਜਲੰਧਰ ਦੇ 1 ਮਰੀਜ਼ ਦੀ ਮੌਤ

[ads1]

2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਲੜੀ ਨੰ:

 

ਜ਼ਿਲ੍ਹਾ ਪੁਸ਼ਟੀ ਹੋਏਕੇਸਾਂ ਦੀ

ਗਿਣਤੀ

ਕੁੱਲ ਐਕਟਿਵ ਕੇਸ ਠੀਕ ਹੋਏ ਮਰੀਜ਼ਾਂ ਦੀ  ਗਿਣਤੀ ਮੌਤਾਂ ਦੀ ਗਿਣਤੀ
1. ਜਲੰਧਰ 78 68 7 3
2. ਐਸ.ਏ.ਐਸ. ਨਗਰ 63 39 22 2
3. ਪਟਿਆਲਾ 61 60 1 0
4. ਪਠਾਨਕੋਟ 25 15 9 1
5. ਐਸ.ਬੀ.ਐਸ. ਨਗਰ 20 1 18 1
6. ਲੁਧਿਆਣਾ 18 8 6 4
7. ਅੰਮ੍ਰਿਤਸਰ 14 11 1 2
8. ਮਾਨਸਾ 13 10 3 0
9. ਹੁਸ਼ਿਆਰਪੁਰ 7 1 5 1
10. ਮੋਗਾ 4 0 4 0
11. ਫ਼ਰੀਦਕੋਟ 3 2 1 0
12. ਕਪੂਰਥਲਾ 3 0 2 1
13. ਰੋਪੜ 3 0 2 1
14. ਸੰਗਰੂਰ 3 1 2 0
15. ਬਰਨਾਲਾ 2 0 1 1
16. ਫ਼ਤਹਿਗੜ੍ਹ ਸਾਹਿਬ 2 0 2 0
17. ਫ਼ਿਰੋਜਪੁਰ 1 1 0 0
18. ਗੁਰਦਾਸਪੁਰ 1 0 0 1
19. ਮੁਕਤਸਰ 1 1 0 0
  ਕੁੱਲ 322 218 86 18


















Share This Article
Follow:
Daily Samvad एक विश्वसनीय हिंदी न्यूज़ वेबसाइट है, जहां हम देश-दुनिया, राजनीतिक विश्लेषण, प्रदेश, शिक्षा, बिज़नेस, मनोरंजन, खेल, स्वास्थ्य सहित हर क्षेत्र की ख़बरें सरल भाषा में आप तक पहुंचाते हैं। हमारा उद्देश्य है—जनता की आवाज़ बनकर निष्पक्ष पत्रकारिता को आगे बढ़ाना। डेली संवाद ऑनलाइन के महाबीर जायसवाल फाउंडर चीफ एडिटर हैं। वे राजनीति, अपराध, देश-दुनिया की खबरों पर दमदार पकड़ रखते हैं। उन्होंने पत्रकारिता करियर की शुरुआत राजनीति की खबरों से की, जबकि उनके पास, अमर उजाला, दैनिक भास्कर, दैनिक जागरण में रिपोर्टिंग से लेकर एडिटर तक 25 साल से अधिक पत्रकारिता का अनुभव है। वे उत्तर प्रदेश के मुख्यमंत्री योगी आदित्यनाथ और भारत सरकार के कैबिनेट मंत्री गजेंद्र शेखावत के Media Consultant भी रहे हैं। उन्होंने इलाहाबाद की यूनिवर्सिटी से मास कॉम्यूनिकेशन, बीए और एमए की डिग्री हासिल की है। संपर्क नंबर: +91-98881-90945 ईमेल: mmmmediahouse@gmail.com
Leave a Comment

Leave a Reply

Your email address will not be published. Required fields are marked *