जालंधर सेंट्रल हल्के में अकाली नेता इकबाल ढींडसा का शक्ति प्रदर्शन, सुखमिंदर राजपाल की अगुवाई में कई सोसाइटियां शामिल, जाने वजह

Daily Samvad
3 Min Read
Punjab Government
WhatsApp Group Join Now
WhatsApp Channel Join Now
⏱️ 4 मिनट पढ़ने का समय|📝 407 शब्द|📅 08 Nov 2020

Akali dal

डेली संवाद, जालंधर
ਅੱਜ ਸ਼੍ਰੌਮਣੀ ਅਕਾਲੀ ਦੱਲ ਅਤੇ ਯੂੱਥ ਅਕਾਲੀ ਦੱਲ ਵਲੌ ਹਲਕਾ ਸੈਂਟਰ ਵਿੱਚ ਗਰੀਬ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕਿਤੇ ਘੁਟਾਲੇ ਕਾਰਨ ਉਨਾਂ ਨੂੰ ਗਿ੍ਰਫਤਾਰ ਕਰਵਾਊਣ ਲਈ ਅਤੇ ਕੇਂਦਰ ਸਰਕਾਰ ਵਲੋਂ, ਮਜਦੂਰਾਂ ਤੇ ਅਵਾਮ ਵਿਰੋਧੀ ਬਣਾਏ ਕਾਨੂੰਨਾ ਖਿਲਾਫ ਇਕਬਾਲ ਸਿੰਘ ਢਿੰਡਸਾ ਅਤੇ ਸੁਖਮਿੰਦਰ ਸਿੰਘ ਰਾਜਪਾਲ ਵਲੌ ਹਲਕਾ ਸੈਂਟਰ ਵਿੱਚ ਮਿਟਿੰਗ ਕਿਤੀ ਗੱਈ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗੱਈ ਜੌ ਕਿ ਪੁਰੇ ਜਲੰਧਰ ਸ਼ਹਿਰ ਦੀ ਹੁਨ ਤੱਕ ਦੀ ਸੱਭ ਤੋ ਵੱਡੀ ਮਿਟਿਂਗ ਸੀ।

ਜਿਸ ਵਿੱਚ ਸੀਨੀਅਰ ਲਿਡਰਸ਼ਿਪ ਬੀਬੀ ਜੀਗੀਰ ਕੌਰ, ਸ.ਸਰਬਜੀਤ ਸਿੰਘ ਮੱਕੜ, ਸ.ਗੁਰਪ੍ਰਤਾਪ ਸਿੰਘ ਵਡਾਲਾ, ਚੰਦਨ ਗਰੇਵਾਲ, ਸੱਜਨ ਸਿੰਘ ਚੀਮਾ ਸ਼ਾਮਿਲ ਹੋਏ। ਜਿਸ ਵਿੱਚ ਬੀਬੀ ਜਗੀਰ ਕੌਰ ਨੇ ਸੰਬੌਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿੱਚ ਵਿਕਾਸ ਦੇ ਨਾਮ ਤੇ ਕਪਲੇ ਹੌ ਰਹੇ ਹਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਕਪਲਾ ਹੌਣ ਤੇ ਜੋ ਜਨਤਾ ਵਿੱਚ ਰੌਸ ਹੈ ਉਸ ਨਜਰਅੰਦਾਜ ਕਰਦੇ ਹੋਏ ਮੁੱਖ ਮੰਤਰੀ ਨੇ ਅਪਨੀ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇਤੀ।

Akali dal

ਭਾਜਪਾ ਅਤੇ ਕਾੰਗਰਸ ਸਰਕਾਰ ਦਾ ਫਿਕਸ ਮੈਚ ਚੱਲ ਰਿਹਾ

ਮੱਕੜ ਨੇ ਸੰਬੋਧਨ ਕਰਦੇ ਹੋਏ ਕਿੱਹਾ ਕਿ ਭਾਜਪਾ ਅਤੇ ਕਾੰਗਰਸ ਸਰਕਾਰ ਦਾ ਫਿਕਸ ਮੈਚ ਚੱਲ ਰਿਹਾ ਜੋ ਕਿਸਾਨਾ, ਗਰੀਬ ਜਨਤਾ ਅਤੇ ਐਸ- ਸੀ ਭਾੱਈਚਾਰੇ ਨੂੰ ਗੁਮਰਾਹ ਕਰ ਰਹੇ ਹਨ। ਵਡਾਲਾ ਨੇ ਮਿਟਿੰਗ ਨੂੰ ਸੰਬੋਧਨ ਕਰਦੇ ਹੌਏ ਜਨਤਾ ਨੂੰ ਸੁਖਬੀਰ ਸਿੰਘ ਬਾਦਲ ਵਲੋ ਰਖੀ ਗੱਈ ਰੌਸ ਰੈਲੀ ਵਿੱਚ ਸ਼ਾਮਲ ਹੌਣ ਦੀ ਅਪੀਲ ਕਿੱਤੀ। ਜਿੱਸ ਵਿੱਚ 8 ਗੁਰੂ ਘਰਾਂ ਦੀਆਂ ਕਮੇਟੀਆਂ ਜਿਸ ਵਿੱਚ ਗੁਰਦੁਆਰਾ ਦੀਵਾਨ ਅਸਥਾਨ, ਗੁਰਦੁਆਰਾ ਆਸਾ ਪੁਰਨ ਦਿਆਲ ਨਗਰ, ਗੁਰਦੁਆਰਾ ਅਜੀਤ ਨਗਰ ਗੁਰਦੁਆਰਾ ਰੈਣਕ ਆਦਿ, 12 ਮੰਦਿਰ ਕਮੇਟੀਆਂ, ਮਾਰਕਿਟ ਕਮੇਟੀਆਂ 6 ਇਦਗਾਹ ਦੇ ਪ੍ਰਧਾਨ ਸ਼ਾਮਲ ਹੋਏ।

ਸੁਖਮਿਦਰ ਸਿੰਘ ਰਾਜਪਾਲ ਨੇ ਸਮੁਚੀ ਲੀਡਰਸ਼ਿਪ ਦਾ ਨੌਜਵਾਨਾ ਦਾ ਗੁਰਦਆਰਾ ਅੱਤੇ ਮਂਦਰ ਕਮੇਟਿਆਂ ਅਤੇ ਆਈ ਹੋਈ ਸਾਰੀ ਸਂਗਤ ਦਾ ਧੰਵਾਦ ਕਿੱਤਾ। NGO ਹੱਸਦਾ ਵੱਸਦਾ ਪੰਜਾਬ, ਦਸਤਾਰ ਏ ਖਾਲਸਾ, ਚਰਾਹਾ ਬਾਗ ਨੌਜਵਾਨ ਸਭਾ, ਗੁਰੂਰਾਮਦਾਸ ਸੇਵਾ ਸੋਸਾਇਟੀ ਦਿਆਲ ਨਗਰ, ਫਗਵਾੜਾ ਗੇਟ ਮਾਰਕਟ ਐਸਸਿਅੇਸ਼ਨ, ਪੀਰ ਬੋਤਲਾ ਬਾਜਾਰ ਕਪੜਾ ਐਸਸਿਅੇਸ਼ਨ ਸੈਂਟਰਲ ਟਾਊਨ ਯੂਥ ਕਲੱਬ,ਗਊਸ਼ਾਲਾ ਕਮੇਟੀ ਦੇਵੀ ਤਲਬ ਮੰਦਿਰ, ਬਸ਼ੀਰਪੁਰਾ ਨੌਜਵਾਨ ਸਭਾ, ਮਾਸਟਰ ਤਾਰਾ ਸਿੰਘ ਨਗਰ ਸੋਸਾਇਟੀ, ਦਸਤਾਰ ਏ ਖਾਲਸਾ, ਸ਼ਿਵ ਸ਼ੰਕਰ ਬਲੱਡ ਸੋਸਾਇਟੀ, ਚਾਹਰ ਬਘ ਨੌਜਵਾਨ ਸਭਾ, ਸ਼ੇਖਾ ਬਜਾਰ association, ਆਸਾ ਪੂਰਨ ਗੁਰਦੁਆਰਾ ਕਮੇਟੀ,ਰਾਜਪੁਰਾ ਰੇਜਿਦੇਂਟ ਸੋਸਾਇਟੀ, ਕਰੋਲ ਬਾਗ ਸੋਸਾਇਟੀ, ਗ੍ਰੀਨ ਐਵਨੂਏ ਸੋਸਾਇਟੀ, ਸਰਾਜ ਗੰਜ ਸੋਸਾਇਟੀ, ਕਮਲ ਵਿਹਾਰ ਸੋਸਾਇਟੀ।

Akali dal

ਇਕਬਾਲ ਸਿੰਘ ਢੀਂਡਸਾ, ਸੁਖਮਿੰਦਰ ਸਿੰਘ ਰਾਜਪਾਲ, ਗੁਰਮੀਤ ਸਿੰਘ, ਕੁਲਜੀਤ ਸਿੰਘ ਚਾਵਲਾ, ਹਰਮਿੰਦਰ ਸਿੰਘ ਸਿਆਲ, ਨਿਰਵੈਰ ਸਿੰਘ ਸਾਜਨ, ਇੰਦਰ ਸਿੰਘ ਅੱਲਗ, ਕਮਲਜੀਤ ਸਿੰਘ ਮੱਕੜ, ਹਰਮਨ ਆਸੀਜਾ, ਗੁਰਪ੍ਰੀਤ ਸਿੰਘ ਸਚਦੇਵਾ, ਚਰਨਜੀਤ ਸਿੰਘ ਚਸਕੀ, ਪ੍ਰਦੀਪ ਸਿੰਘ, ਸੇਵਾ ਸਿੰਘ, ਵਿਸ਼ਾਲ ਸਹੋਤਾ, ਚਾੰਦ ਚਲੌਤਰਾ, ਅਕਾਸ਼, ਹਰਪ੍ਰੀਤ ਸਿੰਘ ਕਿਵੀ, ਵਿਸ਼ਾਲ ਲੂਮਬਾ, ਚਰਨਜੀਤ ਸਿੰਘ ਮਕੱਰ, ਬਲਬੀਰ ਸਿੰਘ ਬੀਰਾ ਆਦਿ ਸ਼ਾਮਲ ਹੋਏ।

















Share This Article
Follow:
Daily Samvad एक विश्वसनीय हिंदी न्यूज़ वेबसाइट है, जहां हम देश-दुनिया, राजनीतिक विश्लेषण, प्रदेश, शिक्षा, बिज़नेस, मनोरंजन, खेल, स्वास्थ्य सहित हर क्षेत्र की ख़बरें सरल भाषा में आप तक पहुंचाते हैं। हमारा उद्देश्य है—जनता की आवाज़ बनकर निष्पक्ष पत्रकारिता को आगे बढ़ाना। डेली संवाद ऑनलाइन के महाबीर जायसवाल फाउंडर चीफ एडिटर हैं। वे राजनीति, अपराध, देश-दुनिया की खबरों पर दमदार पकड़ रखते हैं। उन्होंने पत्रकारिता करियर की शुरुआत राजनीति की खबरों से की, जबकि उनके पास, अमर उजाला, दैनिक भास्कर, दैनिक जागरण में रिपोर्टिंग से लेकर एडिटर तक 25 साल से अधिक पत्रकारिता का अनुभव है। वे उत्तर प्रदेश के मुख्यमंत्री योगी आदित्यनाथ और भारत सरकार के कैबिनेट मंत्री गजेंद्र शेखावत के Media Consultant भी रहे हैं। उन्होंने इलाहाबाद की यूनिवर्सिटी से मास कॉम्यूनिकेशन, बीए और एमए की डिग्री हासिल की है। संपर्क नंबर: +91-98881-90945 ईमेल: mmmmediahouse@gmail.com
Leave a Comment

Leave a Reply

Your email address will not be published. Required fields are marked *