Big Breaking: पंजाब सरकार ने स्थानीय निकाय विभाग में किए बड़े तबादले, जालंधर समेत कई शहरों के अधिकारी बदले, पढ़ें ट्रांसफर लिस्ट

Daily Samvad
3 Min Read
Punjab Government
WhatsApp Group Join Now
WhatsApp Channel Join Now

transfer

डेली संवाद, चंडीगढ़
ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ ਆ‌ਈ. ਏ.ਐਸ. ਨੇ ਸੋਮਵਾਰ ਨੂੰ ਪ੍ਰਬੰਧਕੀ ਜ਼ਰੂਰਤਾਂ ਅਤੇ ਲੋਕ ਹਿਤਾਂ ਵਿਚ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਐਡਜਸਟਮੈਂਟ ਦੇ ਆਦੇਸ਼ ਜਾਰੀ ਕੀਤੇ ਹਨ।

ਜਾਰੀ ਆਦੇਸ਼ ਅਨੁਸਾਰ ਪਰਮਿੰਦਰ ਸਿੰਘ ਕਾਰਜ਼ ਸਾਧਕ ਅਧਿਕਾਰੀ ਮੂਣਕ ਨੂੰ ਪਾਤੜਾਂ ਅਤੇ ਘੱਗਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਜਦੋਂ ਕਿ ਵਿਜੇ ਕੁਮਾਰ ਕਾਰਜ਼ ਸਾਧਕ ਅਧਿਕਾਰੀ ਬੁਢਲਾਡਾ ਨੂੰ ਬੋਹਾ,ਬਰੇਟਾ ਦਾ ਵਾਧੂ ਚਾਰਜ, ਭਾਰਤਵੀਰ ਸਿੰਘ ਈ.ਓ.ਮਹਿਰਾਜ ਨੂੰ ਸਰਦੂਲਗੜ੍ਹ ਦਾ ਵਾਧੂ ਚਾਰਜ, ਮਨਵੀਰ ਸਿੰਘ ਈ.ਓ. ਚੰਡੀਗੜ੍ਹ ਨੂੰ ਲਾਲੜੂ, ਬਲਵੀਰ ਸਿੰਘ ਗਿੱਲ ਈ ਓ ਮਲੌਦ ਨੂੰ ਪਾਇਲ ਦਾ ਵਾਧੂ ਚਾਰਜ, ਚਰਨਜੀਤ ਸਿੰਘ ਈ ਓ ਗੋਬਿੰਦਗੜ੍ਹ ਤੋਂ ਖੰਨਾ।

ਬਲਜੀਤ ਸਿੰਘ ਈ ਓ ਮਜੀਠਾ ਤੋਂ ਸੁਲਤਾਨਪੁਰ ਲੋਧੀ

ਬਲਜੀਤ ਸਿੰਘ ਈ ਓ ਮਜੀਠਾ ਤੋਂ ਸੁਲਤਾਨਪੁਰ ਲੋਧੀ, ਅਸ਼ੀਸ਼ ਕੁਮਾਰ ਈ ਓ ਬੰਧਨੀ ਕਲਾਂ ਤੋਂ ਅਮਰਗੜ੍ਹ, ਸੁਖਦੀਪ ਸਿੰਘ ਕੰਬੋਜ ਈ ਓ ਹੰਡਿਆਇਆ ਨੂੰ ਧਨੋਲਾ ਅਤੇ ਨਾਭਾ ਦਾ ਵਾਧੂ ਚਾਰਜ ਵਿਕਰਮਜੀਤ ਸਿੰਘ ਈ ਓ ਨੂੰ ਬਿਲਗਾ, ਅਵਤਾਰ ਚੰਦ ਈ ਓ ਗੜ੍ਹਸ਼ੰਕਰ ਨੂੰ ਚਮਕੋਰ ਸਾਹਿਬ ਦਾ ਵਾਧੂ ਚਾਰਜ, ਸੰਜੇ ਕੁਮਾਰ ਈ ਓ ਜਗਰਾਉਂ ਨੂੰ ਰਾਮਪੁਰਾ ਫੂਲ, ਭਗਤ,ਭਾਈ ਰੂਪਾ ਅਤੇ ਕੋਠਾ ਗੁਰੂ ਦਾ ਵਾਧੂ ਚਾਰਜ, ਸੁਖਦੇਵ ਸਿੰਘ ਈ ਓ ਪਾਇਲ ਨੂੰ ਦੋਰਾਹਾ, ਅਮਰਦੀਪ ਸਿੰਘ ਸੁਪਰਡੈਂਟ ਨਵਾਂ ਸ਼ਹਿਰ ਨੂੰ ਬਤੋਰ ਈ ਓ ਮਜੀਠਾ।

ਸ਼ਰਨਜੀਤ ਕੌਰ ਈ ਓ ਸੁਲਤਾਨਪੁਰ ਲੋਧੀ ਨੂੰ ਕੋਟ ਈਸੇ ਖਾਂ ਅਤੇ ਫਤਿਹਗੜ੍ਹ ਪੰਜਤੂਰ ਦਾ ਵਾਧੂ ਚਾਰਜ, ਸਿਮਰਨ ਢੀਂਡਸਾ ਈ ਓ ਧਨੋਲਾ ਨੂੰ ਤਲਵਾੜਾ, ਗੁਰਦਾਸ ਸਿੰਘ ਈ ਓ ਜੈਤੋ ਨੂੰ ਫਿਰੋਜ਼ਪੁਰ ਦਾ ਵਾਧੂ ਚਾਰਜ, ਰਾਜੀਵ ਸਰੀਨ ਈ ਓ ਰਾਹੋ ਨੂੰ ਭਵਾਨੀਗੜ੍ਹ, ਜਗਤਾਰ ਸਿੰਘ ਈ ਓ ਅਜਨਾਲਾ ਨੂੰ ਰ‌ਈਆ ਦਾ ਵਾਧੂ ਚਾਰਜ, ਸੁਖਦੇਵ ਸਿੰਘ ਈ ਓ ਨੂੰ ਮਲੇਰਕੋਟਲਾ, ਗੋਰਾ ਲਾਭ ਈ ਓ ਨਗਰ ਸੁਧਾਰ ਟਰੱਸਟ ਪਟਿਆਲਾ ਅਤੇ ਕੋਟਕਪੂਰਾ ਦੇ ਨਾਲ ਜਲੰਧਰ ਦਾ ਵਾਧੂ ਚਾਰਜ, ਰਾਜੇਸ਼ ਚੌਧਰੀ ਈ ਓ ਨਗਰ ਸੁਧਾਰ ਟਰੱਸਟ ਕਪੂਰਥਲਾ ਨੂੰ ਜਲੰਧਰ ਦਾ ਵਾਧੂ ਚਾਰਜ।

ਦਿਨੇਸ਼ ਸ਼ਰਮਾ ਐਮ.ਈ. ਫਾਜ਼ਿਲਕਾ ਨੂੰ ਅਬੋਹਰ ਦਾ ਵਾਧੂ ਚਾਰਜ

ਦਿਨੇਸ਼ ਸ਼ਰਮਾ ਐਮ.ਈ. ਫਾਜ਼ਿਲਕਾ ਨੂੰ ਅਬੋਹਰ ਦਾ ਵਾਧੂ ਚਾਰਜ, ਰਾਜਿੰਦਰ ਚੋਪੜਾ ਐਮ ਐਮ ਈ ਮੋਗਾ ਨੂੰ ਪਠਾਨਕੋਟ, ਗੁਰਰਾਜ ਸਿੰਘ ਟਰਸੱਟ ਇੰਜੀਨੀਅਰ ਨਗਰ ਸੁਧਾਰ ਟਰੱਸਟ ਬਠਿੰਡਾ ਨੂੰ ਪਟਿਆਲਾ ਦਾ ਵਾਧੂ ਚਾਰਜ, ਅੰਕੁਰ ਗੋਇਲ ਟਰਸੱਟ ਇੰਜੀਨੀਅਰ ਨਗਰ ਸੁਧਾਰ ਟਰੱਸਟ ਬਠਿੰਡਾ ਨੂੰ ਨਗਰ ਨਿਗਮ ਬਠਿੰਡਾ ਦਾ ਵਾਧੂ ਚਾਰਜ, ਨਰੇਸ਼ ਬੱਤਾ ਐਮ ਈ ਨਗਰ ਨਿਗਮ ਹੁਸ਼ਿਆਰਪੁਰ ਨੂੰ ਵਾਧੂ ਚਾਰਜ, ਵਿਨੈ ਮਹਾਜਨ ਐਮ ਈ ਖਰੜ ਨੂੰ ਗੋਬਿੰਦਗੜ੍ਹ ਜ਼ੀਰਕਪੁਰ ਦਾ ਵਾਧੂ ਚਾਰਜ।

ਕਿਸ਼ੋਰ ਚੰਦ ਨਿਗਰਾਨ ਇੰਜੀਨੀਅਰ ਬਠਿੰਡਾ ਨੂੰ ਜਲੰਧਰ, ਅਮਨਪ੍ਰੀਤ ਕੌਰ ਐਸ਼ ਟੀ ਪੀ ਚੰਡੀਗੜ੍ਹ ਨੂੰ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਪਟਿਆਲਾ ਦਾ ਵਾਧੂ ਚਾਰਜ, ਗੋਤਮ ਕੁਮਾਰ ਨੂੰ ਨਗਰ ਨਿਗਮ ਪਟਿਆਲਾ ਦਾ ਵਾਧੂ ਚਾਰਜ, ਰਵੀ ਲੂਨਾ ਸੁਪਰਡੈਂਟ ਅਬੋਹਰ ਨੂੰ ਮੋਗਾ , ਬਲਜੀਤ ਸਿੰਘ ਢਿੱਲੋਂ ਸੁਪਰਡੈਂਟ ਮੋਗਾ ਨੂੰ ਫਗਵਾੜਾ ਅਤੇ ਕਿਰਨਦੀਪ ਸੁਪਰਡੈਂਟ ਖੰਨਾ ਨੂੰ ਦੋਰਾਹਾ ਤਬਦੀਲ ਕੀਤਾ ਗਿਆ ਹੈ।



















Share This Article
Follow:
Daily Samvad एक विश्वसनीय हिंदी न्यूज़ वेबसाइट है, जहां हम देश-दुनिया, राजनीतिक विश्लेषण, प्रदेश, शिक्षा, बिज़नेस, मनोरंजन, खेल, स्वास्थ्य सहित हर क्षेत्र की ख़बरें सरल भाषा में आप तक पहुंचाते हैं। हमारा उद्देश्य है—जनता की आवाज़ बनकर निष्पक्ष पत्रकारिता को आगे बढ़ाना। डेली संवाद ऑनलाइन के महाबीर जायसवाल फाउंडर चीफ एडिटर हैं। वे राजनीति, अपराध, देश-दुनिया की खबरों पर दमदार पकड़ रखते हैं। उन्होंने पत्रकारिता करियर की शुरुआत राजनीति की खबरों से की, जबकि उनके पास, अमर उजाला, दैनिक भास्कर, दैनिक जागरण में रिपोर्टिंग से लेकर एडिटर तक 25 साल से अधिक पत्रकारिता का अनुभव है। वे उत्तर प्रदेश के मुख्यमंत्री योगी आदित्यनाथ और भारत सरकार के कैबिनेट मंत्री गजेंद्र शेखावत के Media Consultant भी रहे हैं। उन्होंने इलाहाबाद की यूनिवर्सिटी से मास कॉम्यूनिकेशन, बीए और एमए की डिग्री हासिल की है। संपर्क नंबर: +91-98881-90945 ईमेल: mmmmediahouse@gmail.com
Leave a Comment

Leave a Reply

Your email address will not be published. Required fields are marked *