Big News Punjab: नगर निगम की महिला इंस्पेक्टर और उसका पति 1 लाख रुपए रिश्वत लेते गिरफ्तार

Daily Samvad
2 Min Read
Punjab Government
WhatsApp Group Join Now
WhatsApp Channel Join Now

डेली संवाद, अमृतसर
ਨਗਰ ਨਿਗਮ ਅੰਮ੍ਰਿਤਸਰ ਦੇ ਬਿਲਡਿੰਗ ਵਿਭਾਗ ‘ਚ ਫੈਲੇ ਭ੍ਰਿਸ਼ਟਾਚਾਰ ਦੀ ਕਹਾਣੀ ਉਸ ਵੇਲੇ ਸੱਚ ਸਿੱਧ ਹੋਈ ਜਦ ਨਗਰ ਨਿਗਮ ਦੇ ਬਿਲਡਿੰਗ ਵਿਭਾਗ ‘ਚ ਤਾਇਨਾਤ ਇਕ ਮਹਿਲਾ ਇੰਸਪੈਕਟਰ ਹਰਪ੍ਰੀਤ ਕੌਰ ਤੇ ਉਸ ਦੇ ਪਤੀ ਪ੍ਰਥਮੇਸ਼ ਮੋਹਣ ਉਰਫ ਰਾਹੁਲ ਨੂੰ ਵਿਜੀਲੈਸ ਬਿਊਰੋ ਅੰਮ੍ਰਿਤਸਰ ਨੇ ਇਕ ਦੁਕਾਨਦਾਰ ਮਨੋਜ ਛਾਬੜਾ ਪਾਸੋ ਇਕ ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ।

ਜਿਸ ਸਬੰਧੀ ਜਾਣਕਾਰੀ ਦੇਦਿਆ ਸੀਨੀਅਰ ਪੁਲਿਸ ਕਪਤਾਨ ਵਿਜੀਲੈਸ ਰੇਜ ਅੰਮ੍ਰਿਤਸਰ ਸ: ਪਰਮਪਾਲ ਸਿੰਘ ਨੇ ਦੱਸਿਆ ਕਿ ਮਨੋਜ ਛਾਬੜਾ ਨੇ ਸ਼ਕਾਇਤ ਕੀਤੀ ਸੀ ਕਿ ਉਸ ਵਲੋ ਆਪਣੇ ਲੜਕੇ ਚੇਤਨ ਦੇ ਨਾਮ ‘ਤੇ ਖ੍ਰੀਦ ਕੀਤੇ ਪਲਾਟ ਵਿੱਚ ਤਿੰਨ ਦੁਕਾਨਾਂ ਤੇ ਉਪਰ ਰਹਾਇਸ਼ ਲਈ ਬਿਨਾ ਨਕਸ਼ਾ ਪਾਸ ਕਰਾਏ ਉਸਾਰੀ ਕੀਤੀ ਜਾ ਰਹੀ ਤਾਂ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਨੇ ਆਪਣੇ ਦੋ ਬੇਲਦਾਰਾਂ ਨੂੰ ਰਾਜੀਵ ਅਤੇ ਪਵਨ ਕੁਮਾਰ ਨੂੰ ਭੇਜਕੇ ਉਨਾਂ ਦਾ ਕੰਮ ਬੰਦ ਕਰਵਾਕੇ ਸਮਾਨ ਉਠਾ ਲਿਆ ।

ਜਿਸ ਤੇ ਮਨੋਜ ਛਾਬੜਾ ਨੇ ਜਦ ਹਰਪ੍ਰੀਤ ਕੌਰ ਦੇ ਪਤੀ ਨਾਲ ਜਾਣ ਪਹਿਚਾਣ ਹੋਣ ਕਰਕੇ ਮਾਮਲਾ ਹੱਲ਼ ਕਰਨ ਦੀ ਬੇਨਤੀ ਕੀਤੀ ਤਾਂ ੳੇੁਸ ਨੇ ਇਕ ਲੱਖ ਰੁਪਏ ਆਪਣੀ ਪਤਨੀ ਦੇ ਨਾਮ ‘ਤੇ ਅਤੇ 20000 ਰੁਪਏ ਸ਼ਕਾਇਤ ਕਰਤਾ ( ਜੋ ਫਰਜੀ ਸੀ) ਦੇ ਨਾਮ ਉਪਰ ਮੰਗ ਕੀਤੀ।ਜੋ ਉਸ ਵਲੋ 50,000 -50000 ਰੁਪਏ ਦੀਆ ਕਿਸ਼ਤ ਵਿੱਚ ਅਦਾ ਕਰਨ ਲਈ ਕਿਹਾ ਗਿਆ ।

ਜਿਸ ਦੀ ਸ਼ਕਾਇਤ ਕਰਤਾ ਅਤੇ ਬਿਲਡਿੰਗ ਇੰਸਪੈਕਟਰ ਦਰਮਿਆਨ ਹੋਈਆ ਕਾਲਾਂ ਦੀ ਪੜਤਾਲ ਕੀਤੇ ਜਾਣ ਤੇ ਸ਼ਕਾਇਤ ਕਰਤਾ ਦੀ ਸ਼ਕਾਇਤ ਸਹੀ ਪਾਏ ਜਾਣ ਤੇ ਦੋਹਾਂ ਪਤੀ ਪਤਨੀ ਨੂੰ ਗ੍ਰਿਫਤਾਰ ਕਰਕੇ ਸਾਰੇ ਮਾਮਲੇ ਦੀ ਜਾਂਚ ਇੰਸ: ਅਮੋਲਕ ਸਿੰਘ ਨੂੰ ਸੌਪੀ ਗਈ ਹੈ ਤੇ ਗ੍ਰਿਫਤਾਰ ਪਤੀ ਪਤਨੀ ਦੀ ਚੱਲ਼ ਅਤੇ ਅਚੱਲ ਜਾਇਦਾਦ ਦੀ ਪੜਤਾਲ ਕੀਤੀ ਜਾ ਰਹੀ ਹੈ।



















Share This Article
Follow:
Daily Samvad एक विश्वसनीय हिंदी न्यूज़ वेबसाइट है, जहां हम देश-दुनिया, राजनीतिक विश्लेषण, प्रदेश, शिक्षा, बिज़नेस, मनोरंजन, खेल, स्वास्थ्य सहित हर क्षेत्र की ख़बरें सरल भाषा में आप तक पहुंचाते हैं। हमारा उद्देश्य है—जनता की आवाज़ बनकर निष्पक्ष पत्रकारिता को आगे बढ़ाना। डेली संवाद ऑनलाइन के महाबीर जायसवाल फाउंडर चीफ एडिटर हैं। वे राजनीति, अपराध, देश-दुनिया की खबरों पर दमदार पकड़ रखते हैं। उन्होंने पत्रकारिता करियर की शुरुआत राजनीति की खबरों से की, जबकि उनके पास, अमर उजाला, दैनिक भास्कर, दैनिक जागरण में रिपोर्टिंग से लेकर एडिटर तक 25 साल से अधिक पत्रकारिता का अनुभव है। वे उत्तर प्रदेश के मुख्यमंत्री योगी आदित्यनाथ और भारत सरकार के कैबिनेट मंत्री गजेंद्र शेखावत के Media Consultant भी रहे हैं। उन्होंने इलाहाबाद की यूनिवर्सिटी से मास कॉम्यूनिकेशन, बीए और एमए की डिग्री हासिल की है। संपर्क नंबर: +91-98881-90945 ईमेल: mmmmediahouse@gmail.com
Leave a Comment

Leave a Reply

Your email address will not be published. Required fields are marked *