भगत रवि शंकर
डेली संवाद, अमृतसर
ਵਾਰਡ ਨੰਬਰ 72 ਵਿਚ ਆਪ ਆਗੂ ਭਗਤ ਰਵੀ ਸ਼ੰਕਰ ਨੇ ਕਬੀਰ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਗਟ ਦਿਵਸ ਤੇ ਕਬੀਰ ਯੂਥ ਸੁਸਾਇਟੀ ਵੱਲੋਂ ਕੱਡੀ ਸ਼ੋਭਾ ਯਾਤਰਾ ਦਾ ਕੀਤਾ ਸਵਾਗਤ ਤੇ ਲੰਗਰ ਲਗਾਇਆ ਗਿਆ। ਅਤੇ ਰਵੀ ਸ਼ੰਕਰ ਨੇ ਸਮੂਹ ਸੰਗਤਾਂ ਨੂੰ ਜਾਤ ਪਾਤ ਦਾ ਖੰਡਨ ਕਰਨ ਤੇ ਸਮਾਜ ਭਲਾਈ ਦੇ ਕੰਮ ਕਰਨ ਦਾ ਸੁਨੇਹਾ ਦਿੱਤਾ। ਧਨ ਕਬੀਰ ਜੈ ਕਬੀਰ।